Wednesday 24 May 2017

सरकारी मॉडल हाई स्कूल सेक्टर 26 (पुलिस लाइन) में पुरुस्कार वितरण समारोह का आयोजन

By Tricitynews Reporter
Chandigarh 24th May:- सरकारी मॉडल हाई स्कूल सेक्टर 26 (पुलिस लाइन) में आज स्कूल के मेधावी छात्र व् छात्रों के लिए एक पुरुस्कार वितरण समारोह का आयोजन किया गया I इस मौके पर स्कूल की मुख्या अध्यापिका मंजीत कौर ने पढ़ाई केसाथ साथ खेल कूद के क्षेत्र में अव्वल रहने वाले छत्र व् छात्रों को पुरस्कार बांटे I स्कूल के अधयापक अमरीश शर्मा ने इस मौके पर स्कूल के बच्चों को उनके जीवन में पढ़ाई के साथ साथ खेलकूद के महत्व पर रौशनी डाली I  मुख्या अध्यापिका  मंजीत कौर ने इस मौके पर स्कूल के छात्र व् छात्रों को उनके उज्वल भविष्या के लिए शुभ कामनाये दी I

Oppo Mobiles Opens Exclusive Brand Outlet in Elante Mall

                                                  Photo By Parveen Kumar
By Tricitynews Reporter
Chandigarh 24th May:- A New Exclusive Oppo Store was unveiled at Elante Mall by the company's top management. It is noteworthy that Oppo is a Smartphone Company, which delivers latest and most exquisite mobile electronic devices in more than 140 countries, including the United States, China, Australia, European countries, Southeast Asia, South Asia, the Middle East and Africa. Present on the occasion of inauguration of the brand outlet were Denry, CEO(Chandigarh, HP, J & K), Oppo Mobiles; Issac, Branding Manager (Chandigarh, HP,J & K), Oppo Mobiles & Balinder Gautam, Showroom Manager, Chandigarh.
The formal opening of Oppo's second company owned store in tricity saw a glittering ceremony in which fashion models displayed the flagship mobile sets of the company. The outlet has been designed keeping in mind International guidelines.
During the launch, Denry, the Chinese CEO shared expansion plans for the region, This opening is an initiation of a mega expansion plan under which we will open more than 40 stores across Chandigarh, Punjab, Himachal Pradesh and Jammu & Kashmir. These are key markets of North India for us.
Issac, Branding Manager (Chandigarh, HP, J & K) said that along with outlet expansion the Company is going in for a major branding effort. It has recently signed up as the official sponsor of the Indian Cricket team.
Apart from other smart-phone models the exclusive store will showcase 5 main models of Oppo -- A 37, A 57, F1S,  F 3 and the recently launched F 3 Plus. Both F3 & F3 + come with a 16 Mega Pixel Front facing Dual Selfie Camera. F 3 + is indeed a selfie expert which can capture a single selfie as well as a group selfie & with a 4000 mAh Battery it has a very long battery back-up. All mobiles are available on live demo basis at the Store.
Balinder Gautam, Showroom Manager, Chandigarh, said that the store has appealing interiors, is spacious & has comfortable seating so that consumers can have a relaxed & hassle free experience.  Senior officials informed that the company is constantly innovating new products according to changing customer tastes & preferences. It was shared that newer models will keep getting added to the already strong variety of smart-phones available in the Oppo stable.
The outlet will give a live experience of product and the advantage with Oppo is that it has a full-fledged after sales service centre in Sector 22 Chandigarh, which is company owned.  The price range of cell phones is very pocket friendly. With a uniquely independent R&D capacity; Oppo designs, develops, manufactures, markets and sells its products with full control over the entire supply chain.

TAFE Launches ‘JFarm Services’: A Custom Hiring Platform for Tractors and Implements

By Tricitynews Reporter
Chandigarh 24th May:- TAFE–Tractors and Farm Equipment Limited, India’s second largest tractor manufacturer, has announced the launch of ‘JFarm Services App’ – a mobile app-based aggregator platform which facilitates hiring of tractors and modern farm machinery for farmers in Rajasthan, at the Global Rajasthan Agritech Meet (GRAM), Kota. Available on Google Play Store, the JFarm Services App is free and will connect Custom Hiring Centers (CHC) operated by tractors and equipment owners directly to farmers who need farm mechanization services and solutions, thereby facilitating a fair and transparent rental process while focusing on quality, dependability and timely delivery. The JFarm Services App is a stellar example of the Digital India initiative, tailored to benefit the Indian agricultural landscape. This service by TAFE will foster digital empowerment of Indian farmers while creating a breed of new rural entrepreneurs and significant job opportunities. JFarm Services will also be available to farmers on call through a dedicated toll-free number 1800-4-200-100.
Out of the 95 CHCs allotted through subsidy to TAFE, 38 have been identified across six zones in the State Bharatpur, Jodhpur, Jaipur, Jalore, Kota and Sikar.  
In November 2016, TAFE inaugurated ‘JFarm Rajasthan’, an advanced agri-research centre in Bhawanimandi in the Jhalawar district. As a next step, the launch of the JFarm Services App along with the identification of these physical CHC franchisees creates a hub where farmers gain access to specialized equipment and JFarm Rajasthan’s agri-extension services including modern farm practices, technical know-how, high-yielding crop varieties, crop protection, organic and sustainable farming, besides customized and specially designed training programmes by leading agri-scientists.
JFarm Services the aggregator platform in its pilot phase has enrolled over 450 Custom Hiring Centres and suppliers and has connected them to over 25,000 farmers.
Speaking on the app launch, Mallika Srinivasan, Chairman & CEO, TAFE, said that the JFarm Services App is a milestone in TAFE’s journey of Cultivating the World. With the JFarm Services mobile app, TAFE aims to empower the farming community by creating a viable model for the farmers and the Custom Hirers to conduct transactions in a fair and transparent manner. These initiatives are directed towards building a sustainable livelihood for farmers, while preparing them to remain self-sufficient by increasing farm productivity.
T R Kesavan, President & COO, TAFE, said that as a trusted brand among the farming community in Rajasthan, TAFE through its JFarm Services aggregator model, plans to enroll 10,000-15,000 Custom Hiring Centers in the first two years of operation and positively impact the farming community by reaching out to 500,000 farmers.

ਉਜਾਲਾ ਸਕੀਮ ਤਹਿਤ ਰਾਜ ਦੇ ਲੋਕਾਂ ਨੂੰ ਘੱਟ ਕੀਮਤ ਤੇ ਐਲ.ਏ.ਡੀ. ਬੱਲਬ, ਟਿਊਬਾਂ ਅਤੇ ਹੋਰ ਉਪਰਕਣ ਵੰਡੇ ਜਾਣਗੇ: ਰਾਣਾ ਗੁਰਜੀਤ ਸਿੰਘ

By Tricitynews Reporter
Chandigarh 24th May:- ਦਿਨ ਪ੍ਰਤੀ ਦਿਨ ਬਿਜਲੀ ਦੀ ਵੱਧ ਰਹੀ ਮੰਗ ਤੇ ਕਾਬੂ ਪਾਉਣ ਲਈ ਅਤੇ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਸਾਨੂੰ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨੀ ਪਵੇਗੀ ਰਾਜ ਦੇ ਲੋਕਾਂ ਨੂੰ ਬਿਜਲੀ ਦੀ ਬੱਚਤ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਜਲੀ ਅਤੇ ਸਿੰਚਾਈ ਮੰਤਰੀ ਪੰਜਾਬ, ਰਾਣਾ ਗੁਰਜੀਤ ਸਿੰਘ ਨੇ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਅਤੇ ..ਐਸ.ਐਲ ਵੱਲੋਂ ਸਾਂਝੇ ਤੌਰ ਤੇ ਉਜਾਲਾ ਸਕੀਮ ਅਧੀਨ ਘੱਟ ਰੇਟ ਤੇ  ਐਲ..ਡੀ. ਬੱਲਬ, ਟਿਊਬਾਂ ਅਤੇ ਹੋਰ ਉਪਰਕਣ ਵੰਡਣ ਦੀ ਸ਼ੁਰੂਆਤ ਕਰਨ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ 
ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ, ਨੇ ਕਿਹਾ ਕਿ ਪੰਜਾਬ ਵਿੱਚ ਉਜਾਲਾ ਯੋਜਨਾ ਦਾ 60 ਲੱਖ ਤੋਂ ਵੱਧ ਬਿਜਲੀ ਉਪਭੋਗਤਾਵਾਂ ਨੂੰ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਉਜਾਲਾ ਸਕੀਮ ਅਧੀਨ ..ਐਸ.ਐਲ. ਵੱਲੋਂ ਰਾਜ ਵਿੱਚ ਘੱਟ ਰੇਟ ਤੇ 1 ਕਰੋੜ ਤੋਂ ਜਿਆਦਾ ਐਲ..ਡੀ. ਬੱਲਬ 10 ਲੱਖ ਐਲ..ਡੀ. ਟਿਊਬਾਂ ਅਤੇ 1 ਲੱਖ ਪੱਖੇ ਵੰਡੇ ਜਾਣਗੇ। ਇਨ੍ਹਾਂ ਦੀ ਵਰਤੋਂ ਨਾਲ ਰਾਜ ਵਿੱਚ 135 ਕਰੋੜ ਯੁਨੀਟ ਬਿਜਲੀ ਦੀ ਸਲਾਨਾ ਬੱਚਤ ਹੋਵੇਗੀ ਅਤੇ ਇੰਨ੍ਹਾਂ ਉਪਕਰਣਾਂ ਦੀ ਵਰਤੋਂ ਨਾਲ ਬਿਜਲੀ ਦੇ ਬਿਲਾਂ ਵਿੱਚ 540 ਕਰੋੜ ਰੁਪਏ ਤੋਂ ਵੱਧ ਦੀ ਸਲਾਨਾ ਬੱਚਤ ਹੋਵੇਗੀ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਆਪਣੇ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਇੰਨ੍ਹਾਂ ਉਪਕਰਣਾਂ ਦੀ ਵਰਤੋਂ ਕਰਨ। ਉਨ੍ਹਾ ਦੱਸਿਆ ਕਿ ਐਲ..ਡੀ. ਬੱਲਬ ਅਤੇ ਇਸ ਨਾਲ ਸਬੰਧਿਤ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਨਾਲ ਜਿੱਥੇ ਬਿਜਲੀ ਦੀ ਖਪਤ ਘੱਟਦੀ ਹੈ ਉੱਥੇ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਉਨ੍ਹਾਂ ਹੋਰ ਕਿਹਾ ਕਿ ਰਾਜ ਵਿੱਚ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਿਜਲੀ ਚੋਰੀ ਰੋਕਣ ਲਈ ਵਿਸ਼ੇਸ ਮੁਹਿੰਮ ਵੀ ਵਿੰਢੀ ਜਾਵੇਗੀ।  
ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਮੌਜੂਦਾ ਸਰਕਾਰ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਮੁਤਾਬਿਕ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਹਰ ਕੀਮਤ ਤੇ ਪੂਰਾ ਕਰੇਗੀ।  ਜਿਸ ਵਿੱਚ ਲੋਕਾਂ ਨੂੰ ਸ਼ਸਤੇ ਦਰਾਂ ਤੇ ਬਿਜਲੀ ਮੁਹੱਈਆ ਕਰਾਉਣਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਉਤਪਾਦਨ ਵਿੱਚ ਸਾਨੂੰ ਅਜਿਹੀਆਂ ਸੰਭਾਵਨਾਵਾਂ ਖੋਜ਼ਣ ਦੀ ਲੋੜ ਹੈ ਜਿਸ ਨਾਲ ਬਿਜਲੀ ਤੇ ਉਤਪਾਦਨ ਖਰਚਾ ਘੱਟ ਹੋਵੇ। ਉਨ੍ਹਾਂ ਦੱਸਿਆ ਕਿ ਸੋਲਰ ਪਾਵਰ ਪਲਾਂਟ ਇਸ ਮੰਤਵ ਨੂੰ ਪੂਰਾ ਕਰਨ ਲਈ ਬੇਹੱਦ ਸਹਾਈ ਹੋ ਰਹੇ ਹਨ। ਅਤੇ ਸੋਲਰ ਪਾਵਰ ਪਲਾਟਾਂ ਤੋਂ ਬਿਜਲੀ ਪੈਦਾ ਕਰਨ ਲਈ ਹੋਰ ਤਵੱਜੋ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਆਮ ਲੋਕਾਂ ਨੂੰ ਐਲ..ਡੀ. ਬੱਲਬ, ਟਿਊਬਾਂ ਅਤੇ ਪੱਖੇ ਵੰਡਣ ਦੀ ਰਸ਼ਮ ਵੀ ਅਦਾ ਕੀਤੀ। 
ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਿਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਉਜਾਲਾ ਸਕੀਮ ਨੂੰ ਮੁਹਾਲੀ ਤੋਂ ਸ਼ੁਰੂ ਕਰਨ ਲਈ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਵਿਸ਼ੇਸ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲੋਕਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਐਲ..ਡੀ.ਬੱਲਬ ਅਤੇ ਟਿਊਬਾਂ ਦੀ ਵਰਤੋਂ ਨਾਲ ਬਿਜਲੀ ਦੇ ਬਿਲਾਂ ਵਿੱਚ ਕਮੀ ਆਵੇਗੀ ਅਤੇ ਇਹ ਉਪਕਰਣ ਲੋਕਾਂ ਨੂੰ ਘੱਟ ਕੀਮਤ ਤੇ ਮਿਲਣਗੇ। ਉਨ੍ਹਾਂ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਵਿਸ਼ਵ ਤਪਸ ਵਿੱਚ ਵੀ ਇਨ੍ਹਾਂ ਉਪਕਰਨਾਂ ਦੀ ਵਰਤੋਂ ਨਾਲ ਕਮੀ ਆਵੇਗੀ ਅਤੇ ਵਾਤਾਵਰਣ ਸਵੱਛ ਹੋਵੇਗਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਸਕੱਤਰ ਅਤੇ ਸੀ.ਐਮ.ਡੀ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਵੇਨੂ ਪ੍ਰਸਾਦ ਨੇ ਕਿਹਾ ਕਿ ਉਜਾਲਾ ਸਕੀਮ ਸ਼ੁਰੂ ਹੋਣ ਨਾਲ ਰਾਜ ਦੇ ਲੋਕਾਂ ਨੂੰ ਵਿੱਤੀ  ਲਾਭ ਹੋਵੇਗਾ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਐਲ..ਬੱਲਬ ਅਤੇ ਟਿਊਬਾਂ ਲੱਗਣ ਨਾਲ ਬਿਜਲੀ ਦੀ ਖਪਤ ਘੱਟ ਹੋਵੇਗੀ ਅਤੇ ਉਨ੍ਹਾਂ ਦੇ ਬਿਜਲੀ ਦੇ ਬਿਲਾਂ ਵਿੱਚ ਵੀ ਕਮੀ ਆਵੇਗੀ।  ਉਨ੍ਹਾਂ ਇਸ ਮੌਕੇ ਲੋਕਾਂ ਨੂੰ ਐਲ..ਡੀ. ਉਪਰਕਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਮੌਕੇ ਉਜਾਲਾ ਸਕੀਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ