Monday, 7 November 2016

ਪੰਚਾਇਤਾਂ ਨੂੰ ਗਰਾਂਟਾਂ ਦੀ ਸੁਚੱਜੀ ਵਰਤੋਂ ਅਤੇ ਇਸ ਦਾ ਸਹੀਂ ਰਿਕਾਰਡ ਰੱਖਣਾ ਜਰੂਰੀ:ਜੀ.ਕੇ. ਸਿੰਘ

By Tricitynews Reporter
Chandigarh 07th November:- ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਗਰਾਮ ਪੰਚਾਇਤਾਂ ਦੇ ਰਿਕਾਰਡ ਅਤੇ ਖਾਤਿਆਂ ਦੇ ਆਡਿਟ ਤੇ ਰੱਖ-ਰਖਾਅ ਸਬੰਧੀ ਦੋ ਰੋਜਾ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਵਿਭਾਗ ਦੇ ਡਾਇਰੈਕਟਰ ਜੀ. ਕੇ. ਸਿੰਘ ਵੱਲੋਂ ਅੱਜ ਵਿਕਾਸ ਭਵਨ ਮੁਹਾਲੀ ਵਿਖੇ ਕੀਤਾ ਗਿਆ। ਇੰਸਟੀਚਿਊਟ ਆਫ਼ ਪਬਲਿਕ ਆਡੀਟਰਜ਼ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਅਤੇ ਪੰਚਾਇਤ ਸਕੱਤਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਡਾਇਰੈਕਟਰ ਜੀ. ਕੇ. ਸਿੰਘ ਨੇ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵੱਲੋਂ ਲੱਖਾਂ ਰੁਪਏ ਦੀ ਗਰਾਂਟ ਹਰੇਕ ਪਿੰਡ ਨੂੰ ਦਿੱਤੀ ਗਈ ਹੈ ਅਤੇ ਇਸ ਰਕਮ ਦੀ ਸੁਚੱਜੀ ਵਰਤੋਂ ਕਰਨੀ ਅਤੇ ਇਸ ਦਾ ਸਹੀ ਰਿਕਾਰਡ ਰੱਖਣਾ ਜ਼ਰੂਰੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਦੋ ਰੋਜਾ ਸਿਖਲਾਈ ਪ੍ਰੋਗਰਾਮ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਜ਼ਿਲ੍ਹਾ ਪੱਧਰ 'ਤੇ ਵੀ ਸਿਖਲਾਈ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਨਾਲ ਪੰਚਾਇਤ ਸਕੱਤਰਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ।

ਇਸ ਸਮੇਂ ਇੰਸਟੀਚਿਊਟ ਆਫ਼ ਪਬਲਿਕ ਆਡੀਟਰਜ਼ ਦੇ ਪ੍ਰੋਜੈਕਟ ਡਾਇਰੈਕਟਰ ਸਾਬਕਾ ਅਕਾਉਡੈਂਟ ਜਨਰਲ ਡੀ. ਕੇ. ਬਖਸ਼ੀ ਨੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ  ਕਿਹਾ ਕਿ ਸਿਖਲਾਈ ਦਾ ਮਕਸਦ ਪੰਚਾਇਤ ਸਕੱਤਰਾਂ ਜਾਂ ਅਧਿਕਾਰੀਆਂ ਦੇ ਕੰਮਕਾਜ ਵਿੱਚੋਂ ਨੁਕਸ ਕੱਢਣਾ ਨਹੀਂ ਹੈ, ਸਗੋਂ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਦੂਰ ਕਰਨ ਲਈ ਯੋਗ ਉਪਰਾਲੇ ਕਰਨਾ ਹੈ।

Water Supply at Low Pressure on 08 & 09 November

By Tricitynews Reporter
Chandigarh 07th November:- This is for the information of the general public that due to repair a leakage in 1200mm I/D PSC pipe line of Phase-III (from Kajauli Water Works) at Baldev Nagar and Village Sangatpura, there will be no pumping of raw water from Water Works Kajauli  to Water Works Sector 39 Chandigarh. So, on November 08th the timings of water supply for whole city shall be available in the Morning from 4.00 am to 8.00 am. at full supply and in the evening from 6.30 pm. To 8.30 pm water supply at low pressure and on November 09th   the supply in the morning shall be available at low pressure and in the evening at full supply.

ਸਿਵਲ ਹਸਪਤਾਲ ਮੋਹਾਲੀ ਵਿਖੇ ਕੈਂਸਰ ਰਹਿਤ ਦਿਵਸ ਮਨਾਇਆ

By Tricitynews Reporter
Chandigarh 07th November:- ਸਿਵਲ ਹਸਪਤਾਲ ਮੋਹਾਲੀ ਵਿਖੇ ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ ਦੀ ਅਗਵਾਈ ਹੇਠ ਕੈਂਸਰ ਰਹਿਤ ਦਿਵਸ ਮਨਾਇਆ ਗਿਆ । ਇਸ ਮੌਕੇ  ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ ਨੇ ਮੂਹ ਦਾ ਕੈਂਸਰ, ਛਾਤੀ ਦਾ ਕੈਂਸਰ , ਫੇਫੜਿਆਂ ਦਾ ਕੈਂਸਰ ਅਤੇ ਬੱਚੇ ਦਾਨੀ ਦੇ ਕੈਂਸਰ ਬਾਰੇ ਵਿਸਥਾਰ ਪੂਰਵਕ ਜਾਗਰੂਕ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ ਛੇਵੀਂ ਜਮਾਤ ਦੀਆਂ ਲੜਕੀਆਂ ਜਿਨ੍ਹਾਂ ਦੀ ਉਮਰ 9 ਤੋਂ 14 ਸਾਲ ਹੈ ਨੂੰ ਐਚ.ਪੀ.ਵੀ ਦੇ ਦੋ ਟੀਕੇ ਇੱਕ -ਇੱਕ ਮਹੀਨੇ ਦੇ ਫਰਕ ਨਾਲ ਲਗਵਾਏ ਜਾਣੇ ਹਨ ।  ਇਹ ਟੀਕੇ ਪੰਜਾਬ ਸਰਕਾਰ ਵੱਲੋਂ ਮੁਫਤ ਲਗਾਵਾਏ ਜਾਣੇ ਹਨ । ਉਨ੍ਹਾਂ ਕਿਹਾ ਕਿ ਸਰਵਿਕਸ ਕੈਂਸਰ ਲਈ ਵੀ.ਆਈ.ਏ ਸ਼ੁਰੂ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਓ.ਪੀ.ਡੀ ਵਿਚ ਆਏ ਮਰੀਜ਼ਾ ਦਾ ਪਤਾ ਲਗਾਇਆ ਜਾਣਾ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ ਓਰਲ ਕੈਂਸਰ ਤੰਬਾਕੂ ਕੋਟਪਾ ਐਕਟ ਰਾਹੀਂ ਵੀ ਜਾਗਰੂਕ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਇਸ ਮੌਕੇ  ਜਿੱਥੇ ਚੰਗੀ ਸਿਹਤ ਲਈ ਸੰਤੁਲਿਤ ਭੋਜਨ , ਹਰੀਆਂ ਸਬਜ਼ੀਆਂ  ਅਤੇ ਵੱਧ ਤੋਂ ਵੱਧ ਫਲ ਖਾਣ ਤੇ ਜ਼ੋਰ ਦਿੱਤਾ  ਉੱਥੇ  ਉਨ੍ਹਾਂ ਬਾਹਰ ਦਾ ਤਲਿਆ ਹੋਇਆ ਭੋਜਣ ਖਾਣ ਤੋਂ ਪ੍ਰਹੇਜ਼ ਕਰਨ ਲਈ ਵੀ ਪ੍ਰੇਰਿਤ ਕੀਤਾ  ।  
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰੀਟਾ ਭਾਰਦਵਾਜ , ਡਾ. ਨਵਤੇਜ ਪਾਲ ਸਿੰਘ , ਐਸ.ਐਮ.ਓ ਮੁਹਾਲੀ ਡਾ. ਓਮ ਰਾਜ ਗੋਲਡੀ, ਡਾ ਗੀਤਕਾ,  ਕਈ ਸਪੈਸ਼ਲਿਸਟ ਮੈਡੀਕਲ ਅਫਸਰਜ਼, ਨਰਸਿੰਗ ਸਿਸਟਰ ਹਰਜਿੰਦਰ ਕੌਰ  ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਗੁਰਦੀਪ ਕੌਰ ਆਦਿ ਹਾਜ਼ਰ ਸਨ ।


Administrator Holds First Meeting of Administrator’s Advisory Council

By Tricitynews Reporter
Chandigarh 07th November:- The first meeting of Administrator’s Advisory Council was held under the chairmanship of V.P Singh Badnore, the Governor of Punjab and Administrator, U.T., Chandigarh today at Hotel Mount View.
The meeting was attended by the members of the advisory council including Kirron Kher, Member of Parliament, Chandigarh, Pawan Kumar Bansal, ex Member of Parliament, Chandigarh, Satya Pal Jain, and Additional Solicitor General of India. Present among the galaxy of officers were MP Singh, Secretary to Governor of Punjab, Parimal Rai, Adviser to the Administrator, Chandigarh, Sarvjit Singh, Finance Secretary, Maninder Singh, Chairman Chandigarh Housing Board and many more.
The members of the advisory council constituted to advise the administration on developmental issues of the city and policy matters introduced themselves to the Administrator in the first meeting.
The Administrator welcomed all the members by saying that it is so overwhelming to meet and know people from different walks of life. All the members have varied and extensive experience which is going to be really beneficial for the all round development of Chandigarh. He further stressed that in order to run the council in a structured manner, we will have various committees to examine different issues. Gradually we will refine on how many committees should be formed and what subjects and issues will be taken by them. With a vision to take our City Beautiful to the next level of smartness, he would want us all to focus on major policy issues.
It was also shared that revised guidelines would be made after taking suggestions of all the members to ameliorate the working of the council. In his concluding statement, the Administrator asked all the members to come prepared with the issues and ideas for the next meeting.



Administrator, Launches ETM Machines

By Tricitynews Reporter
Chandigarh 07th November:- Electronic Ticketing (E-Ticketing) is the way Bus Ticketing has taken a transition throughout India in the recent years with the onset of IT revolution. Chandigarh Transport Undertaking (CTU) has joined the elite club of e-Ticketing State Transport Undertakings today, when the Administrator, U.T. Chandigarh, V.P. Singh Badnore launched the ETM machines by printing the first ticket.  Parimal Rai, Adviser to the Administrator, K.K. Jindal, Secretary (Transport), Amit Talwar, Director (Transport) and other officials of the Administration and CTU were present during the occasion.
V.P. Singh Badnore, Administrator, U.T. Chandigarh instructed the department to explore the possibility of introduction of Electric buses in Chandigarh so as to reduce the impact of vehicular pollution.  He stressed that Chandigarh shall not go Delhi way as far as pollution situation is concerned and Administration should make efforts on all fronts to keep the city pollution free.  He also instructed the Transport Department to work upon the introduction of few Double Decker buses on bigger roads so as to build the image of Public transport in the city.
With the Introduction of ETMs in CTU, all stake-holders viz. Passenger, Crew and CTU management are a gainer.  Passengers will now get a fully informative printed ticket on the spot.  Ticket has total amount in bold letters, distance in KM, number of passengers, adult, child, time of issue, ticket serial number, bus number, conductor id, depot name, etc. ETM machines will make the task of Conductors easier as it will get quick to clear the bus and also to prepare the waybill at the end of the day.  The reconciliation of the cash deposited shall be automatic.  Consolidated reports shall be available to CTU management which shall be helpful in analyzing the data regarding origin and destination which earlier was not possible with punched tickets.  It shall help in better route planning and enhancing the receipts.  The Quantum AEON has assisted CTU in the project and customization of ETM software with existing set-up.
From today the ETM will start on 05 routes i.e Delhi, Shimla, Ludhiana, Patiala, Amritsar.  First all the inter-city routes shall be covered by the end of this month and subsequently ETMs shall be introduced in City buses also.  These ETMs are enabled with RFID card readers.  This shall help CTU in launching RFID technology based cards like Metro Card for easy transaction and better management.