Thursday 18 August 2016

ਸ਼ਹਿਰ ਦੇ ਵੱਖ- ਵੱਖ ਖੇਡ ਸਟੇਡੀਅਮਾਂ ਦੀ ਸਫਾਈ ਵੱਲ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ:ਓਮਾ ਸ਼ੰਕਰ ਗੁਪਤਾ

By Tricitynews Reporter
Chandigarh 18th August:- ਨਗਰ ਨਿਗਮ, ਐਸ..ਐਸ. ਨਗਰ ਵੱਲੋਂ ਸਵੱਛ ਭਾਰਤ ਮਿਸਨ ਤਹਿਤ ਥੀਮੈਅਿਕਲ ਕਲੀਨੈਸ ਅਭਿਆਨ ਸਹਿਰ ਦੇ ਖੇਡ ਸਟੇਡੀਅਮਾਂ ਵਿੱਚ ਸਵੱਛ ਭਾਰਤ ਮਿਸ਼ਨ ਅਧੀਨ ਵਿਸ਼ੇਸ ਪੰਦਰਵਾੜਾ ਮਨਾਇਆ ਜਾ ਰਿਹਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਓਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ  ਇਹ ਪੰਦਰਵਾੜਾ 31ਅਗਸਤ ਤੱਕ ਜਾਰੀ ਰਹੇਗਾ ਅਤੇ ਇਸ ਪੰਦਰਵਾੜੇ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਸਟੇਡੀਅਮਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਜਿਥੇ ਉਹ ਖਿਡਾਰੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕਰਨਗੇ ਅਤੇ ਸਵੱਛਤਾ ਦੀ ਸਹੁੰ ਵੀ ਚੁਕਵਾਉਣਗੇ


No comments: