Friday, 3 January 2020

रोट्रैक्ट क्लब, चण्डीगढ़ हिमालयन ने नए साल का स्वागत विशेष बच्चों के साथ किया


By Tricitynews
New Delhi 03rd Jan, 2020:- गैर लाभकारी संस्था रोट्रैक्ट क्लब, चण्डीगढ़, हिमालयन ने एक बहुत खूबसूरत पहल करते हुए इस बार नए साल का स्वागत अपने ही कुछ खास अंदाज में किया। नए साल के पर्व पर अपने खुशियां बांटने के मिशन के लिए क्लब के वॉलंटियर्स ने कुछ विशेष बच्चों के संग नया साल मनाया। रोट्रैक्ट क्लब ने समर्थ जियो रेजड़िेंशियल केयर, सेक्टर-15, चण्डीगढ़ का दौरा किया।
वॉलंटियर्स ने पूरा दिन बच्चों के साथ बिताया। बच्चों के मनोरंजन के लिए बहुत सारे खेलों का आयोजन किया गया इस नए साल के पर्व पर बच्चों ने खूब आनंद लिया और बच्चों के चेहरों पर खुशी और उत्साह देख कर वॉलंटियर्स भी बहुत खुश हुए।

NSS Camp Concludes at Dev Samaj College for Women


By Tricitynews
New Delhi 03rd Jan, 2020:- A 7 Day NSS Camp organised at Dev Samaj College for Women, Sector 45 B, Chandigarh has concluded. Several activities showcasing the NSS motto "Not Me, But You" were organised under the supervision of Programme Officers, Dr. Anupam Rani and Leena Gupta.
Bikram Singh Rana, State Liaison  Officer and Dr Navdeep Sharma, NSS Programme Coordinator, Panjab University, Chandigarh were the Chief Guests at the Valedictory function on the concluding day of the NSS camp.
A well-coordinated dance performance by the students of Burail village was followed by two Nukkad Nataks on the significant campaigns - ‘Jal Shakti Abhiyan’ and ‘Ek Bharat Swacch Bharat’.
The camp witnessed varied sessions ranging from physical fitness, health and hygiene, total wellness to capacity building, AIDS awareness, welfare activities and environmental awareness.
Various activities focusing on, ‘Ek Bharat Shreshta Bharat’, ‘Swacch Bharat’ and ‘Jal hi Jeevan Hai’ were conducted. A beauty and wellness session for the ladies of Burail village and free skill-building sessions were also held for children of Burail village, where they were given some valuable tips to save water.
During the camp traffic rules sessions were also conducted by ASI Ashok Kumar and ASI Bhupinder Singh from the Traffic Police Department, Chandigarh. Capacity-building workshops were also held on tribal art of Dadar and Nagar Haveli, candle making and best out of waste.
Bikram Singh Rana appreciated the sense of dedication and hard work put forth by the students throughout the camp’s activities under the guidance of the program officers. Dr. Navdeep Sharma too motivated the students with his inspiring speech and urged to observe the principle of three Ds of NSS – Duty, Discipline and Dedication.
Dr. Meena Chopra, The principal of Dev Samaj College for Women also applauded the students and the program officers for the successful camp. The day ended with a vote of thanks by Leena Gupta, the Program Officer.

ਪਹਿਲੀ ਮਹਿਲਾ ਅਧਿਆਪਕ ਸਵਿਤਰੀ ਬਾਏ ਫੁੱਲੇ ਦਾ ਜਨਮ ਦਿਨ ਮਨਾਇਆ


By Tricitynews
New Delhi 03rd Jan, 2020:- ਭਾਰਤ ਵਿੱਚ ਮਨੁਵਾਦੀ ਸੋਚ ਚਲਦਿਆਂ ਕੁੜੀਆਂ ਨੂੰ ਪੜਾਇਆ ਨਹੀਂ ਸੀ ਜਾਦਾਂ ਅਤੇ ਅਛੂਤ ਕਹਿ ਭਿਟਿਆ ਜਾਂਦਾ ਸੀ ਤਦ ਸ੍ਰੀ ਜੋਤਿਏ ਬਾਏ ਫੁੱਲੇ ਨੇ ਪਹਿਲਾਂ ਆਪਣੀ ਪਤਨੀ ਸ੍ਰੀਮਤੀ ਸਵਿੱਤਰੀ ਬਾਏ ਫੁੱਲੇ ਨੂੰ ਪੜਾਇਆ ਅਤੇ ਅੱਗੇ ਸਵਿੱਤਰੀ ਬਾਏ ਫੁੱਲੇ ਨੇ ਔਰਤਾਂ ਨੂੰ ਪੜਾਉਣ ਦਾ ਕਾਰਜ ਕੀਤਾ ਡਾ ਭੀਮ ਰਾਉ ਅੰਬੇਦਕਰ ਵੀ ਇਨਾਂ ਦੇ ਕੀਤੇ ਸਮਾਜ ਸੁਧਾਰਕ ਕੰਮਾਂ ਦੀ ਹਾਮੀ ਭਰ ਚੁੱਕੇ ਹਨ ਅੱਜ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਪੰਜਾਬ ਪ੍ਧਾਨ ਹਰਭਜਨ ਸਿੰਘ ਸੈਣੀ ਅਕਬਰਪੁਰ, ਹਿੰਮਤ ਸਿੰਘ ਦੇਸੂਮਾਜਰਾ, ਸੁਰਜੀਤ ਸਿੰਘ ਮਨੀਮਾਜਰਾ, ਦਰਸ਼ਨ ਸਿੰਘ ਝੰਡੇਮਾਜਰਾ, ਪਿ੍ਆ ਭਾਰਤੀ, ਸ਼ਿਵਾਨੀ ਮੁੱਖ, ਨਿਸ਼ਾਨ, ਰੁੱਚੀ, ਇਕਾਸ਼ਾ ਤੇ ਹੋਰਾਂ ਨੇ ਸਵਿੱਤਰੀ ਬਾਏ ਫੁੱਲੇ ਦੀ ਫੋਟੋ ਤੇ ਫੁੱਲ ਅਰਪਿਤ ਕਰਕੇ ਜਨਮ ਦਿਨ ਇਥੋਂ ਦੇ ਸੈਣੀ ਭਵਨ, ਸੈਕਟਰ 24 ਵਿੱਚ ਮਨਾਇਆ
ਹਰਭਜਨ ਸਿੰਘ ਸੈਣੀ ਅਕਬਰਪੁਰ ਨੇ ਕਿਹਾ ਕਿ ਜੇਕਰ ਸਵਿੱਤਰੀ ਬਾਏ ਫੁੱਲੇ ਔਰਤਾਂ ਨੂੰ ਸਿੱਖਿਆ ਪ੍ਰਦਾਨ ਨਾ ਕਰਦੀ ਤਾਂ ਅੱਜ ਔਰਤ ਸਮਾਜ ਨੇ ਜੋ ਤਰੱਕੀਆਂ ਕੀਤੀਆਂ ਹਨ ਉਹ ਸਿਰਫ਼ ਹੋਣੀਆਂ ਸਨ
ਮਿਸ ਪਿ੍ਆ ਭਾਰਤੀ ਨੇ ਬੋਲਦਿਆਂ ਕਿਹਾ ਕਿ ਔਰਤ ਸਮਾਜ ਲਈ ਸਵਰਗੀ ਸਵਿੱਤਰੀ ਬਾਏ ਫੁੱਲੇ ਦੁਆਰਾ ਕੀਤੇ ਕਾਰਜ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਅਤੇ ਇਸ ਸਮਾਜ ਸੁਧਾਰਕ ਦਾ ਜਨਮ ਦਿਨ ਵੱਡੇ ਪੱਥਰ ਉੱਤੇ ਮਨਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਔਰਤਾਂ ਵੱਧ ਤੋਂ ਵੱਧ ਸ਼ਾਮਲ ਹੋਣ
ਹਰਭਜਨ ਸਿੰਘ ਸੈਣੀ ਅਕਬਰਪੁਰ ਨੇ ਕਿਹਾ ਕਿ ਅੱਜ ਭਾਰਤ ਦੇ ਰਾਸ਼ਟਰਪਤੀ ਨੂੰ ਰਾਸ਼ਟਰੀ ਇਕਾਈ ਵਲੋਂ ਮੰਗ ਪੱਤਰ ਦੇ ਕੇ ਜਿਉਤੀ ਬਾਏ ਫੁੱਲੇ ਤੇ ਸਵਿੱਤਰੀ ਬਾਏ ਫੁੱਲੇ ਜੋੜੀ ਨੂੰ ਭਾਰਤ ਰਤਨ ਦੇਣ ਦੀ ਗੱਲ ਕਹੀ ਗਈ ਹੈ