Friday, 16 June 2017

18 जून को मनाया जाएगा कबीर जयंती महोत्सव समापन समारोह

By Tricitynews Reporter
Chandigarh 16th June:- कबीर जयंती महोत्सव मनाने हेतु सद्गुरू कबीर महासभा चंडीगढ़ व धानक महासभा चंडीगढ़ की भिन्न भिन्न इकाइयों के अतिरिक्त चंडीगढ़ में कई अन्य जगहों पर कई प्रकार के कार्यक्रमों का आयोजन किया गया। 18 जून को कबीर जयंती महोत्सव का सम्पन्नता समारोह गुरुद्वारा श्री रविदास सै. 30 में धूमधाम से मनाया जाएगा।
सद्गुरू कबीर महासभा चंडीगढ़ व धानक महासभा चंडीगढ़ के महासचिव मदन सिंह गतौली ने जानकारी देते हुए बताया कि कबीर जयंती महोत्सव के उपलक्ष्य में 8 जून से लेकर चंडीगढ़ में रोजाना विभिन्न कार्यक्रमों का आयोजन किया जा रहा है जैसे  विशाल शोभा यात्रा, विशाल संत समागम, संगोष्ठी, छबीलें व लंगर आदि का आयोजन किया गया था । उन्होंने बताया कि कबीर जयंती समागम के दौरान किरण खैर सांसद बतौर मुख्य अतिथि एवं अमरजीत सिंह ओएसडी मुख्यमंत्री हरियाणा बतौर विशिष्ट अतिथि उपस्थित थे ।
सभा के महासचिव के अनुसार शोभा यात्रा का शुभारंभ चंडीगढ़ की महापौर आशा जसवाल द्वारा कबीर मंदिर कालोनी न. 4 से किया गया और यह शोभा यात्रा झाँकियों बैंड बाजोँ व अमन शांति का प्रतीक लेकर सै. 29, 30, 20, 21, 22, 23, 24, 25 होते हुए कबीर मंदिर डडू माजरा में सम्पन्न हुई। उन्होंने बताया कि इस मौके पर चंडीगढ़ के पार्षद सतप्रकाश अग्रवाल, सभा के अध्यक्ष जोरा सिंह, उपाध्यक्षा फरमिला, प्रधान शीला फूल सिंह के अतिरिक्त धानक समाज व कबीर पंथी समाज के विशिष्ट व्यक्ति प्रो. जय नारायण, कर्मबीर सिंह, राजाराम नागर, टेक राम बागड़ी, मनोज कुमार, प्रताप सिंह, ग्यानी राम, गजे सिंह, दया सिंह सरोहा, रणबीर सोलंकी, संजीव कुमार लडवाल, विरेंद्र डाबला, रामपाल बूमरा, सुरजीत फौजी, अशोक कुमार, सोमबीर कायत, प्रमोद भसोड़ आदि समाज के बुद्धिजीवी मौजूद थे।

Shree Ramcharit Manas Samaroh in Bangkok

By Tricitynews Reporter
Chandigarh 16th June:- In the capital of Thailand “Bangkok” the leading Businessman Pawan Mishra who is basically belongs to Gorakhpur, Uttar Pradesh (India) has done a massive hit International Ramcharit Manas Samaroh with prestigious “Adhyatma Vibhuti Samman 2017”.
on this occasion Pawan Mishra said that without his friends and other members of Aayojan Samiti he can’t imagine this massive hit entire program directed by leading Bollywood personality Dushyant Pratap Singh and all venue arrangement is organize by Megha Sharma. The leading fashion designer Pratima Mishra owner of Pratima Fashions Bangkok said the entire program is come up with new concept and heritage look behind the program the Pradhan of “Hindu Dharma Sabha Vishnu Mandir Bangkok”.
Digvijay Singh said that the entire followers of respected temple and Thailand Hindu Samaj feel proud to be a part of this program all people learn lot new and remember old about Ramcharitmanas and Hindu Dharma between samaroh lot of big personality come from all over like Famous astrologer Ritu Singh (India), Dr. Rameshwar Chaudhry (Politician / Educationist), Her Highness Mom Lung Rajadarasari Jayankura (Royal Family Thailand), Princess of France Isabel, Dr. Blane (USA) etc.
The member of organizing committee Ashok Kumar Mishra, Sunil Kothari, Aashish Vaid, Deepesh Gupta, Neeta Gupta, Kishore Gupta, Megha Sharma, Suhas, Tejasvee Shukla, Anil Mishra, Shiv Kumar Mishra, Vimla Tiwari , Thewan Tiwari, Karan Singh,  Dr. Kamaljeet Singh are feeling proud to be associate of Maha Samaroh during samaroh Anadi Ji is sitting on Vyaspeeth. 

ਅਲਕਾ ਬਦਨੌਰ ਨੇ ਬਾਲ ਭਵਨ ਵਿਖੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਨੁਮਾਇੰਸ ਦਾ ਕੀਤਾ ਉਦਘਾਟਨ

By Tricitynews Reporter
Chandigarh 16th June:- ਬੱਚਿਆਂ ਦੇ ਬੌਧਿਕ ਵਿਕਾਸ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਤੋ ਜਾਣੂ ਕਰਾਊਣਾ ਜਰੂਰੀ ਹੈ ਤਾਂ ਜੋ ਨਵੇਂ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਲ ਭਵਨ ਮੁਹਾਲੀ ਵਿਖੇ ਚਾਇਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਆਯੋਜਿਤ 15 ਰੋਜਾ ਸਮਰ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਰਾਜਪਾਲ ਪੰਜਾਬ ਦੀ ਸੁਪਤਨੀ ਅਤੇ ਉਪ ਪ੍ਰਧਾਨ ਚਾਇਲਡ ਵੈਲਫੇਅਰ ਕੌਂਸਲ ਸ੍ਰੀਮਤੀ ਅਲਕਾ ਬਦਨੌਰ ਨੇ ਆਪਣੇ ਸੰਬੋਧਨ ਵਿੱਚ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਸਮਰ ਕੈਂਪ ਦੌਰਾਨ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਨੁਮਾਇੰਸ ਦਾ ਉਦਘਾਟਨ ਕੀਤਾ ਅਤੇ ਨੁਮਾਇੰਸ ਦੇ ਨਿਰੀਖਣ ਮੌਕੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਭਰਪੂਰ ਸਲਾਘਾ ਕੀਤੀ। 
ਅਲਕਾ ਬਦਨੌਰ ਵੱਲੋਂ ਚਾਈਲਡ ਵੈਲਫੇਅਰ ਕੌਂਸਲ ਵੱਲੋਂ ਬੱਚਿਆਂ ਲਈ ਲਗਾਏ ਗਏ ਸਮਰ ਕੈਂਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਰ ਕੈਂਪ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਬੇਹੱਦ ਸਹਾਈ ਹੁੰਦੇ ਹਨ ਅਤੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾਂ ਵੀ ਪੈਦਾ ਹੁੰਦੀ ਹੈ। ਸ੍ਰੀਮਤੀ ਅਲਕਾ ਬਦਨੌਰ ਨੇ ਇਸ ਮੌਕੇ ਸਮਰ ਕੈਂਪ 'ਚ ਸ਼ਾਮਿਲ ਬੱਚਿਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੱਚੇ ਹੋਰਨਾਂ ਬੱਚਿਆਂ ਲਈ ਵੀ ਚਾਨਣ ਮੁਨਾਰਾ ਸਾਬਿਤ ਹੋਣਗੇ।  ਉਨ੍ਹਾਂ ਇਸ ਮੌਕੇ ਸਮਰ ਕੈਂਪ ਦੌਰਾਨ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਵਿੱਚ ਜੈਤੂ ਰਹੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਵੀ ਵੰਡੀਆਂ। ਸ੍ਰੀਮਤੀ ਬਦਨੌਰ ਨੂੰ ਸਮਰ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਪੁੱਜਣ ਤੇ ਫੁਲਕਾਰੀ ਅਤੇ ਪੱਖੀ ਦੇ ਕੇ ਸਨਮਾਨਿਤ ਵੀ ਕੀਤਾ। 
ਚਾਈਲਡ ਵੈਲਫੇਅਰ ਕੌਂਸਲ ਪੰਜਾਬ ਦੇ ਚੇਅਰਮੈਨ ਡਾ: ਬੀ.ਐਨ.ਐਸ.ਵਾਲੀਆ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਹਾਲੀ ਸਥਿਤ ਬਾਲ ਭਵਨ ਵਿਖੇ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਹਰੇਕ ਜ਼ਿਲ੍ਹੇ ਵਿੱਚ ਬਾਲ ਭਵਨ ਹੋਣੇ ਚਾਹੀਦੇ ਹਨ,  ਜਿੱਥੇ ਕਿ ਬੱਚਿਆਂ  ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੋ ਸਕੇ।  ਉਨ੍ਹਾਂ ਦੱਸਿਆ ਕਿ ਮੁਹਾਲੀ ਸਥਿਤ ਬਾਲ ਭਵਨ ਬੱਚਿਆਂ ਦੇ ਬੌਧਿਕ ਵਿਕਾਸ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ  ਚਾਇਲਡ ਵੈਲਫੇਅਰ ਕੌਂਸਲ ਪੰਜਾਬ ਦੀ ਸਕੱਤਰ ਡਾ: ਪ੍ਰੀਤਮ ਸੰਧੂ ਨੇ ਦੱਸਿਆ ਕਿ ਬਾਲ ਭਲਾਈ ਕੌਂਸਲ ਵੱਲੋਂ ਲਗਾਏ ਗਏ 15 ਰੋਜਾ ਸਮਰ ਕੈਂਪ ਵਿੱਚ ਮੁਹਾਲੀ ਦੇ ਕਰੀਬ 5 ਤੋਂ 16 ਸਾਲ ਦੀ ਉਮਰ  23 ਬੱਚਿਆਂ ਨੇ ਹਿੱਸਾ ਲਿਆ। ਅਤੇ ਕੌਂਸਲ ਵੱਲੋਂ ਹਰ ਸਾਲ ਬਾਲ ਭਵਨ ਵਿਖੇ ਬੱਚਿਆਂ ਲਈ ਸਮਰ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਬਾਲ ਭਵਨ ਵਿਖੇ ਕੌਂਸਲ ਵੱਲੋਂ ਜਿੱਥੇ ਛੋਟੇ ਬੱਚਿਆਂ ਲਈ ਕਰੈਚ ਦੀ ਸਹੂਲਤ ਦਿੱਤੀ ਜਾਂਦੀ ਹੈ ਉੱਥੇ ਨੌਜਵਾਨਾਂ ਨੂੰ ਕੰਪਿਊਟਰ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਬੱਚਿਆਂ ਨੂੰ ਜੂਡੋ ਕਰਾਟੇ ਸਿਖਾਉਣ ਤੋਂ ਇਲਾਵਾ ਹੋਰ ਗਤੀਵਿਧੀਆਂ ਵੀ ਚਲਾਈਆਂ ਜਾਂਦੀਆਂ ਹਨ। ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਸਮਾਗਮ ਵਿੱਚ ਚਾਈਲਡ ਵੈਲਫੇਅਰ ਕੌਂਸਲ ਦੀ ਲਾਈਫ ਮੈਂਬਰ ਰਣਬੀਰ ਰਾਏ, ਕਾਰਜਕਾਰੀ ਮੈਂਬਰ  ਐਸ.ਐਮ.ਜਿੰਦਲ, ਸਹਾਇਕ ਕਮਿਸ਼ਨਰ ਪਾਲਿਕਾ ਅਰੋੜਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਬੱਚਿਆਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। 


ਜਿਲ੍ਹੇ ਵਿੱਚ ਚੈਕਿੰਗ ਦੌਰਾਨ 25 ਦੁੱਧ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੇ ਭਰੇ ਗਏ ਸੈਂਪਲ: ਮਨੋਜ ਖੌਸਲਾ

By Tricitynews Reporter
Chandigarh 16th June:- ਸੂਬੇ ਵਿੱਚ ਗਰਮੀਆਂ ਦੇ ਮੌਸਮ ਵਿੱਚ ਦੁੱਧ ਅਤੇ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਸਿਹਤ ਮੰਤਰੀ ਪੰਜਾਬ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਵਿਸੇਸ ਮੁਹਿੰਮ ਵਿੰਢੀ ਗਈ ਹੈ। ਫੂਡ ਕਮਿਸ਼ਨਰ ਪੰਜਾਬ ਵਰਣ ਰੂਜਮ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਆਦੇਸਾਂ ਅਨੁਸਾਰ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੌਸਲਾ ਅਤੇ ਅਨਿਲ ਕੁਮਾਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵੱਲੋਂ ਅਚਨਚੇਤੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਡੇਅਰੀਆਂ ਅਤੇ  ਦੁੱਧ ਦੀਆਂ ਗੱਡੀਆਂ ਤੋਂ ਦੁੱਧ ਦੇ 10 ਨਮੂਨੇ ਭਰੇ ਗਏ।  ਇਸ ਦੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੌਸਲਾ ਨੇ ਦੱਸਿਆ ਕਿ ਇਹ ਦੁੱਧ ਦੇ ਸੈਂਪਲ ਬਨੂੜ ਵਿਖੇ 3 ਡੇਅਰੀਆਂ ਤੋਂ, ਲਾਂਡਰਾਂ ਰੋਡ ਤੇ ਨਾਕਾ ਲਗਾ ਕੇ ਦੋ ਗੱਡੀਆਂ ਅਤੇ ਇੱਕ ਡੇਅਰੀ, ਭਾਗੋਮਾਜਰਾ ਵਿਖੇ ਇੱਕ ਦੁੱਧ ਪਲਾਂਟ ਤੋਂ ਅਤੇ ਸ਼ਾਹਪੁਰ, ਘਟੋਰ ਤੋਂ ਇੱਕ -ਇੱਕ ਡੇਅਰੀ ਫਾਰਮ ਵਿੱਚੋ ਭਰੇ ਗਏ। 
ਮਨੋਜ ਖੌਸਲਾ ਨੇ ਦੱਸਿਆ ਕਿ ਲਾਂਡਰਾਂ ਰੋਡ ਸਨੇਟਾ ਵਿਖੇ ਇੱਕ ਹਲਵਾਈ ਦੀ ਦੁਕਾਨ ਤੋਂ ਤਕਰੀਬਨ 25 ਕਿਲੋਂ ਖਰਾਬ ਰੱਸਗੁੱਲੇ ਨਸਟ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਵਿੱਚ 25 ਹੋਰ ਸੈਂਪਲ ਵੀ ਭਰੇ ਗਏ ਜ਼ਿਨ੍ਹਾਂ  ਵਿੱਚ ਸੈਕਟਰ 70 ਦੀ ਮਾਰਕੀਟ ਵਿਖੇ ਰੈਸਟੋਰੈਂਟ ਦੇ ਤੰਦੁਰੀ ਡਰੇਸਿੰਗ, ਜੂਸ, ਦਹੀ, ਪਨੀਰ, ਸ਼ਾਮਿਲ  ਹਨ। ਇੱਥੋਂ ਹੀ ਨਾਮੀ ਕੰਪਨੀ ਦੇ ਡਿਪਾਰਟਮੈਂਟਲ ਸਟੋਰ ਤੋਂ ਆਂਡੇ, ਮੂੰਗ ਦਾਲ, ਨਮਕੀਨ, ਸਰੋਂ ਦਾ ਤੇਲ, ਨਮਕ,  ਮੱਠੀਆਂ ਆਦਿ ਦੇ ਵੀ ਸੈਂਪਲ ਵੀ ਲਏ  ਗਏ। ਉਨ੍ਹਾਂ ਹੋਰ ਦੱਸਿਆ ਕਿ ਫੇਜ਼ -9 ਵਿਖੇ ਸਥਿਤ ਹੋਟਲ  ਤੋਂ ਦਹੀ, ਫੇਜ਼- 2 ਵਿਖੇ ਇੱਕ ਹੋਟਲ ਤੋਂ ਬਟਰ ਚਿਕਨ,ਸੈਕਟਰ 62 ਵਿਖੇ ਸਥਿਤ ਇੱਕ  ਵੱਡੇ ਹਸਪਤਾਲ ਦੀ ਕੰਟੀਨ ਤੋਂ ਪਾਣੀ,  ਪਨੀਰ, ਚੀਜ ਟਮਾਟੋ ਅਤੇ ਨਾਰਥ ਕੰਟਰੀ ਮਾਲ ਵਿਖੇ ਸਥਿਤ ਫੂਡ ਕੋਰਟ  ਵਿੱਚੋਂ ਪਨੀਰ, ਚਟਨੀ, ਕੁਲਫੀਆਂ, ਦਹੀ, ਬਰਗਰ, ਫੇਸ 3 ਬੀ 2 ਵਿਖੇ ਸਥਿਤ ਕੰਪਨੀ ਦੇ ਇੱਕ ਰੈਸਟੋਰੈਂਟ ਤੋਂ ਹਰਬਲ ਮਿਕਸ ਅਤੇ  ਰਿਫਾਇੰਡ ਤੇਲ, ਫੇਸ 7 ਵਿਖੇ ਇੱਕ ਢਾਂਬੇ ਤੋਂ ਪਨੀਰ ਅਤੇ ਦਹੀ, ਅਤੇ ਸਨੇਟਾ ਵਿਖੇ ਸਥਿਤ ਇੱਕ ਹਲਵਾਈ ਅਤੇ ਡੇਅਰੀ ਤੋਂ ਦੁੱਧ ਅਤੇ ਦਹੀ ਦੇ ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਸਾਰੇ ਭਰੇ ਗਏ ਸੈਂਪਲ ਨਿਰੀਖਣ ਲਈ ਪ੍ਰਯੋਗਸਾਲਾ ਭੇਜ ਦਿੱਤੇ ਗਏ ਹਨ। ਨਿਰੀਖਣ ਉਪਰੰਤ ਸਰਵੇਲੰਸ ਅਧੀਨ ਭਰੇ ਗਏ ਸੈਂਪਲਾਂ ਦੀ ਰਿਪੋਰਟ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ,  ਨਵੀਂ ਦਿੱਲੀ ਨੂੰ ਭੇਜੀ ਜਾਵੇਗੀ ਅਤੇ ਸੈਪਲਾਂ ਸਬੰਧੀ ਜੇਕਰ  ਕਿਸੇ ਵੀ ਕਿਸਮ  ਦੀ ਮਿਲਾਵਟ ਪਾਈ ਗਈ ਤਾਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ।

State Bank of India Launch Customer Relationship Management Solution

By Tricitynews Reporter
Chandigarh 16th June:- State Bank of India today launched a Customer Relationship Management (CRM) solution, which will improve the quality of customer service through streamlined service management and enhanced customer focus. CRM solution is an integrated platform to engage with customers throughout the life cycle to drive customer centric culture, enhance customer experience and maximize customer relationship.
CRM platform will enable Bank’s frontline staff with required information and customer 360 degree view which will facilitate faster first time resolution, improvement in turnaround time and tracking of all interactions with customers in holistic way. The CRM solution was launched today at Chandigarh, Local Head Office by Sunil Kumar Tandon, Chief General Manager (Executive Support System), Corporate Centre, Mumbai in the presence of Anil Kishora, Chief General Manager, Chandigarh Circle and other senior executives.